Department of
Zoology of Hans Raj Mahila Maha Vidyalaya celebrated Wild Life Week (2nd to 8th October) under the
able guidance of Principal Prof. Dr. (Mrs.) Ajay Sareen. Mrs. Meenakshi Sayal, Coordinator Collegiate
School and Dr. Seema Marwaha, HOD Zoology extended a floral welcome to
Principal Dr. (Mrs.) Ajay Sareen.
Different activities were organized including Essay Writing Competition,
Slogan Writing Competition, Poem Recitation and a Slide Show on wildlife and
its conservation.
A short documentary on
significance of wildlife and its conservation was also shown to bring awareness
amongst the students as they can take creative measures to conserve
wildlife. Principal Prof. Dr. Ajay
Sareen appreciated the efforts of the department and inspired students to do
such programmes in future also. She gave
emphasis on conservation of natural resources like air, water and to make
judicious use of these resources to save them for our future generations as
well. Principal Dr. Sareen also gave
trophies and certificates to the winners of various events. Judges for the various competitions were Dr.
Kanika Sharma and Ms. Charandeep Kaur.
Ms. Avantika Randev organized the whole event. Vote of thanks was given by Dr. Seema
Marwaha, HOD Zoology. On this occasion,
non-teaching staff members Mr. Sachin and Mr. Amit were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਜੀਵ ਵਿਗਿਆਨ ਵਿਭਾਗ ਵੱਲੋਂ ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੀ ਯੋਗ ਅਗਵਾਈ ਹੇਠ ‘ਵਣ ਜੀਵਨ ਸਪਤਾਹ' ਮਨਾਇਆ ਗਿਆ। ਸੀਮਤੀ ਮੀਨਾਕਸ਼ੀ ਸਿਆਲ (ਕੋਆਰਡੀਨੇਟਰ, ਸਕੂਲ) ਅਤੇ ਡਾ. ਸੀਮਾ ਮਰਵਾਹਾ (ਮੁਖੀ, ਜੀਵ ਵਿਗਿਆਨ) ਨੇ ਕਾਲਜ ਪਿੰਸੀਪਲ ਦਾ ਫੁੱਲਾਂ ਨਾਲ ਸੁਆਗਤ ਕੀਤਾ। ਇਸ ਮੌਕੇ ਤੇ ਨਿਬੰਧ ਲੇਖਨ, ਸਲੋਗਨ, ਕਵਿਤਾ ਉਚਾਰਣ ਅਤੇ ਵਣ ਜੀਵਨ ਤੇ ਸਲਾਈਡ ਸ਼ੋ ਅਤੇ ਇਸਦੇ ਸਰੰਖਣ ਆਦਿ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਵਣ ਜੀਵਨ ਦੇ ਮਹੱਤਵ ਅਤੇ ਸਰੰਖਣ ਸਬੰਧੀ ਇਕ ਵੱਤਚਿੱਤਰ ਵਿਦਿਆਰਥਣਾਂ ਨੂੰਜਾਗਿਤ ਕਰਨ ਲਈ ਦਿਖਾਇਆ ਗਿਆ। ਮੈਡਮ ਪਿੰਸੀਪਲ ਨੇ ਵਿਭਾਗ ਨੂੰਇਸ ਸਬੰਧੀ ਪੋਤਸਾਹਿਤ ਕੀਤਾ ਅਤੇ ਵਿਦਿਆਰਥਣਾਂ ਨੂੰਇਸ ਤਰ•ਾਂ ਦੇ ਗਿਆਨਵਰਧਕ ਕਾਰਜ਼ ਭੱਵਿਖ ਵਿੱਚ ਕਰਦੇ ਰਹਿਣ ਲਈ ਪੋਤਸਾਹਿਤ ਕੀਤਾ। ਉਨ•ਾਂ ਵਿਦਿਆਰਥਣਾਂ ਨੂੰਕੁਦਰਤੀ ਸੋਮਿਆਂ - ਹਵਾ, ਪਾਣੀ ਆਦਿ ਦੀ ਰੱਖਿਆ ਅਤੇ ਆਉਣ ਵਾਲੀ ਪੀੜ•ੀ ਦੇ ਲਈ ਉਸਨੂੰਸੁਰੱਖਿਤ ਰੱਖਣ ਦੇ ਲਈ ਜਾਗਰੂਕ ਕੀਤਾ। ਡਾ. ਸਰੀਨ ਨੇ ਜੇਤੂ ਵਿਦਿਆਰਥਣਾਂ ਨੂੰਯਾਦ ਚਿੰਨ• ਅਤੇ ਪਮਾਣ ਪੱਤਰ ਦੇ ਕੇ ਸਨਮਾਨਤ ਕੀਤਾ। ਜੱਜ ਦੀ ਭੂਮਿਕਾ ਡਾ. ਕਨਿਕਾ ਸ਼ਰਮਾ ਅਤੇ ਸੀਮਤੀ ਚਰਣਦੀਪ ਕੌਰ ਨੇ ਨਿਭਾਈ। ਸਾਰੇ ਪੋਗਰਾਮ ਦਾ ਆਯੋਜਨ ਸੁਸੀ ਅਵੰਤਿਕਾ ਦੁਆਰਾ ਕੀਤਾ ਗਿਆ। ਅੰਤ ਵਿੱਚ ਵਿਭਾਗ ਦੀ ਮੁਖੀ ਡਾ. ਸੀਮਾ ਮਰਵਾਹਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਨਾੱਨ ਟੀਚਿੰਗ ਵਿਭਾਗ ਦੇ ਮੈਂਬਰ ਸੀ ਸਚਿਨ ਅਤੇ ਅਮਿਤ ਕੁਮਾਰ ਮੌਜੂਦ ਸਨ।
Comments
Post a Comment